• ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024
    Nov 12 2024
    ਸਰੀ ਤੋਂ ਲਾਪਤਾ ਹੋਈ ਨਵਦੀਪ ਕੌਰ ਦੀ ਮ੍ਰਿਤਕ ਦੇਹ ਫ਼੍ਰੇਜ਼ਰ ਨਦੀ ਚੋਂ ਮਿਲੀ; ਟਰੰਪ ਦੀ ‘ਨਿਰਣਾਇਕ’ ਜਿੱਤ ‘ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਦਿੱਤੀ ਵਧਾਈ ; ਟ੍ਰੂਡੋ ਸਰਕਾਰ ਨੇ ਟਿਕਟੌਕ ’ਤੇ ਕੈਨੇਡਾ ਵਿਚ ਸੰਚਾਲਨ ਕਰਨ ‘ਤੇ ਪਾਬੰਦੀ ਲਗਾਈ https://www.rcinet.ca/pa/wp-content/uploads/sites/91/2024/11/baladorcipa_114_.mp3
    Show More Show Less
    9 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 113 : ਨਵੰਬਰ 01, 2024
    Nov 12 2024
    ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਇੱਕ ਗ੍ਰਿਫ਼ਤਾਰ ; ਕਿਊਬੈਕ ਨੇ ਆਪਣੇ ਦੋ ਅਹਿਮ ਇਮੀਗ੍ਰੇਸ਼ਨ ਪ੍ਰੋਗਰਾਮ ਮੁਅੱਤਲ ਕੀਤੇ ; ਓਨਟੇਰਿਓ ਵੱਲੋਂ ਕੈਨੇਡਾ ਸਰਕਾਰ ਨੂੰ ਜ਼ਮਾਨਤ ਪ੍ਰਣਾਲੀ ਵਿਚ ਹੋਰ ਸੁਧਾਰ ਕਰਨ ਦੀ ਮੰਗ https://www.rcinet.ca/pa/wp-content/uploads/sites/91/2024/11/baladorcipa_113_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 112 : ਅਕਤੂਬਰ 25, 2024
    Nov 8 2024
    ਹੈਲੀਫ਼ੈਕਸ ਦੇ ਵਾਲਮਾਰਟ ਵਿਚ ਹੋਈ ਪੰਜਾਬੀ ਲੜਕੀ ਦੀ ਮੌਤ; ਕੌਕਸ ਚ ਵਿਰੋਧ ਦੇ ਬਾਵਜੂਦ ਟ੍ਰੂਡੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ https://www.rcinet.ca/pa/wp-content/uploads/sites/91/2024/11/baladorcipa_112_-online-audio-converter.com_.mp3
    Show More Show Less
    9 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 111 : ਅਕਤੂਬਰ 18, 2024
    Oct 24 2024
    ਭਾਰਤ ਵੱਲੋਂ ਕੈਨੇਡਾ ਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧੀਆਂ ਨਾਲ ਰਲ਼ੇ ਹੋਣ ਤੋਂ ਇਨਕਾਰ ਭਾਰਤ-ਕੈਨੇਡਾ ਤਣਾਅ ਦਰਮਿਆਨ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਵਿਚ ਯਾਤਰਾ ਨੂੰ ਲੈਕੇ ਚਿੰਤਾਵਾਂ ਵਧੀਆਂ ਬੀਸੀ ਸੂਬਾਈ ਚੋਣਾਂ ਦੌਰਾਨ ਰਿਕਾਰਡ ਪੱਧਰ ’ਤੇ ਹੋਈ ਅਡਵਾਂਸ ਪੋਲਿੰਗ ਪੇਸ਼ਕਸ਼ : ਸਰਬਮੀਤ ਸਿੰਘ https://www.rcinet.ca/pa/wp-content/uploads/sites/91/2024/10/baladorcipa_00110_01_1-online-audio-converter.com_.mp3
    Show More Show Less
    9 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 110 : ਅਕਤੂਬਰ 04, 2024
    Oct 24 2024
    ਕੈਨੇਡਾ ਆਏ ਹਰ ਅੰਤਰ ਰਾਸ਼ਟਰੀ ਵਿਦਿਆਰਥੀ ਨੂੰ ਨਹੀਂ ਮਿਲੇਗਾ ਵਰਕ ਪਰਮਿਟ; ਸਰੀ ਦੇ ਹਰਪ੍ਰੀਤ ਸਿੰਘ ਨੂੰ ਆਪਣੀ ਇੱਕ ਰਿਸ਼ਤੇਦਾਰ ਦਾ ਕਤਲ ਕਰਨ ਦੇ ਮਾਮਲੇ ਚ ਹੋਈ 10 ਸਾਲ ਦੀ ਸਜ਼ਾ https://www.rcinet.ca/pa/wp-content/uploads/sites/91/2024/10/baladorcipa_110_-online-audio-converter.com_.mp3
    Show More Show Less
    11 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 109 : ਸਤੰਬਰ 27, 2024
    Oct 10 2024
    ਕੈਨੇਡਾ ਵਿਚ ਰਫਿਊਜ਼ੀ ਅਰਜ਼ੀਆਂ ਦੇਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਗਿਣਤੀ ਵਧੀ; ਮਹਾਂਮਾਰੀ ਬੈਨਿਫ਼ਿਟਸ ਦੇ ਅਣਉਚਿਤ ਭੁਗਤਾਨ ਨੂੰ ਲੈਕੇ ਸੀਆਰਏ ਨੇ ਹੋਰ ਮੁਲਾਜ਼ਮ ਨੌਕਰੀ ਤੋਂ ਕੱਢੇ https://www.rcinet.ca/pa/wp-content/uploads/sites/91/2024/10/baladorcipa_109_1-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 108 : ਸਤੰਬਰ 20, 2024
    Sep 25 2024
    ਬਲੌਕ ਕਿਊਬੈਕਵਾ ਅਤੇ ਐਨਡੀਪੀ ਬੇਭਰੋਸਗੀ ਵੋਟ ‘ਤੇ ਟ੍ਰੂਡੋ ਸਰਕਾਰ ਨੂੰਦੇਣਗੀਆਂਸਮਰਥਨ; ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਨੇ ਮੌਰਗੇਜ ਨਿਯਮਾਂ ਵਿਚ ਕੀਤੀ ਨਰਮੀ https://www.rcinet.ca/pa/wp-content/uploads/sites/91/2024/09/baladorcipa_108_128-online-audio-converter.com_.mp3
    Show More Show Less
    10 mins
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 107 : ਸਤੰਬਰ 13, 2024
    Sep 16 2024
    ਐਡਮੰਟਨ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਤੋਂ ਬਾਅਦ ਭਾਈਚਾਰੇ ਵਿਚ ਰੋਸ ਅਤੇ ਚਿੰਤਾ; ਪੌਲੀਐਵ ਨੇ ਕਿਹਾ ਕਿ ਕੰਜ਼ਰਵੇਟਿਵਜ਼ ‘ਜਲਦ ਤੋਂ ਜਲਦ’ ਲਿਆਉਣਗੇ ਅਵਿਸ਼ਵਾਸ ਪ੍ਰਸਤਾਵ https://www.rcinet.ca/pa/wp-content/uploads/sites/91/2024/09/baladorcipa_107_-online-audio-converter.com_.mp3
    Show More Show Less
    10 mins