• ‘ਆਸਟ੍ਰੇਲੀਅਨ ਆਫ ਦਾ ਯੀਅਰ 2025’ ਲਈ ਨਾਮਜ਼ਦ ਹੋਏ ਪੋਰਟ ਔਗਸਟਾ ਦੇ ਡਾ. ਦਵਿੰਦਰ ਗਰੇਵਾਲ

  • Jan 9 2025
  • Length: 14 mins
  • Podcast

‘ਆਸਟ੍ਰੇਲੀਅਨ ਆਫ ਦਾ ਯੀਅਰ 2025’ ਲਈ ਨਾਮਜ਼ਦ ਹੋਏ ਪੋਰਟ ਔਗਸਟਾ ਦੇ ਡਾ. ਦਵਿੰਦਰ ਗਰੇਵਾਲ

  • Summary

  • ਡਾਕਟਰ ਦਵਿੰਦਰ ਗਰੇਵਾਲ, ਦੱਖਣੀ ਆਸਟ੍ਰੇਲੀਆ ਦੇ ਪੋਰਟ ਔਗਸਟਾ ਇਲਾਕੇ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ। ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੂੰ ਇੱਕ ਸਿਹਤ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸਦੇ ਨਾਲ ਹੀ ਉਹ ਅਤੇ ਹੋਟਲ ਸਨਅਤ ਵਿੱਚ ਇੱਕ ਨੌਕਰੀ-ਪ੍ਰਦਾਤਾ ਵਜੋਂ ਵੀ ਜਾਣੇ ਜਾਂਦੇ ਹਨ। ਡਾ. ਗਰੇਵਾਲ ਦੇ ਇਸ ਯੋਗਦਾਨ ਲਈ ਉਹਨਾਂ ਨੂੰ ਆਸਟ੍ਰੇਲੀਅਨ ਆਫ ਦਾ ਯੀਅਰ ਅਵਾਰਡ ਦੀ ਸੀਨੀਅਰ ਕੈਟੇਗਰੀ ਲਈ ਦੱਖਣੀ ਆਸਟ੍ਰੇਲੀਆ ਤੋਂ ਨਾਮਜ਼ਦ ਕੀਤਾ ਗਿਆ ਹੈ।
    Show More Show Less
activate_Holiday_promo_in_buybox_DT_T2

What listeners say about ‘ਆਸਟ੍ਰੇਲੀਅਨ ਆਫ ਦਾ ਯੀਅਰ 2025’ ਲਈ ਨਾਮਜ਼ਦ ਹੋਏ ਪੋਰਟ ਔਗਸਟਾ ਦੇ ਡਾ. ਦਵਿੰਦਰ ਗਰੇਵਾਲ

Average customer ratings

Reviews - Please select the tabs below to change the source of reviews.